LRC歌词下载
[00:04.055] ਨਾ ਜਾ, ਨਾ ਜਾ, ਨਾ ਜਾ[00:09.440] ਨੀ ਕੁੜੀਏ ਤੂੰ alright[00:11.644] ਆਜਾ ਨੀ ਰੇ I won't bite[00:14.436] ਲੱਗੇ ਤੂੰ ਮੈਨੂੰ sexy[00:17.809] ਤਾਹੀਂ ਮੈਂ ਜਗਾਂ all night[00:20.265] ਕਰਾਵੇ ਨੀ ਤੂੰ murder[00:22.701] ਓ ਭਾਵੇਂ ਹੋਵੇ daylight[00:25.356] ਝਕਾਸ ਤੇਰੀ body[00:28.493] I fell in love at first sight[00:30.715] ਕੁਆਰੀਏ ਉਤੋਂ ਸੋਹਣੀ ਏ ਤੇ ਮੈਂ ਵੀ ਆ ਕੁਆਰਾ[00:33.868] ਚੜ੍ਹਦੀ ਜਵਾਨੀ ਹੁਣ ਲੁੱਟ ਲੈ ਨਜ਼ਾਰਾ[00:36.434] ਜੇ ਨਾ ਮੈਨੂੰ ਕਰਤੀ ਨੀ ਪੁੱਛਣਾ ਦੁਬਾਰਾ[00:39.090] ਫੇਰ ਰੋਟੀਆਂ ਪਕਾਈ ਨਾਲ਼ੇ ਮੇਰੇ ਗਾਣੇਂ ਗਾਈ[00:41.554] ਨਾ ਜਾ, ਨਾ ਜਾ, ਨਾ ਜਾ, ਨਾ ਜਾ ਮਿਤਰਾਂ ਤੋਂ ਦੂਰ[00:44.337] ਅੰਬਰਾਂ ਤੋਂ ਆਈ ਤੂੰ ਲੱਗਦੀ ਏ ਹੂਰ[00:47.122] ਅੱਤ ਤੇਰਾ ਨਖਰਾ ਤੇਰਾ ਕੀ ਕਸੂਰ[00:49.805] ਮੈਨੂੰ ਵੀ ਪਸੰਦ ਤੂੰ ਕਰਦੀ ਜ਼ਰੂਰ[00:52.091] ਨਾ ਜਾ, ਨਾ ਜਾ, ਨਾ ਜਾ, ਨਾ ਜਾ ਮਿਤਰਾਂ ਤੋਂ ਦੂਰ[00:55.078] ਅੰਬਰਾਂ ਤੋਂ ਆਈ ਤੂੰ ਲੱਗਦੀ ਏ ਹੂਰ[00:57.728] ਅੱਤ ਤੇਰਾ ਨਖਰਾ ਤੇਰਾ ਕੀ ਕਸੂਰ[01:00.469] ਮੈਨੂੰ ਵੀ ਪਸੰਦ ਤੂੰ ਕਰਦੀ ਜ਼ਰੂਰ[01:02.966] ਨਾ ਜਾ, ਨਾ ਜਾ, ਨਾ ਜਾ[01:05.482] ਨਾ ਜਾ, ਨਾ ਜਾ, ਨਾ ਜਾ[01:08.021] ਨਾ ਜਾ, ਨਾ ਜਾ, ਨਾ ਜਾ[01:10.628] ਨਾ ਜਾ, ਨਾ ਜਾ, ਨਾ ਜਾ[01:12.486][01:13.439] ਸੋਹਣੀ ਬੜੀ ਲੱਗਦੀ ਏਂ[01:15.114] ਜੱਦ ਕੁੜਤੀ ਪਾਵੇਂ ਕਾਲ਼ੇ ਰੰਗ ਦੀ[01:18.700] ਥੋੜਾ ਜਿਹਾ ਮੇਰੇ ਨੇੜੇ ਆ[01:20.975] ਤੇਰੇ ਉੱਤੇ ਆ ਲੱਗਦਾ ਨਜ਼ਰ ਏ ਸਭ ਦੀ[01:24.425] ਲੱਕ ਤੇਰਾ ਹਿੱਲਦਾ ਏ[01:26.069] ਜਿਵੇਂ ਪਾਣੀ ਦੇ ਵਿਚ ਹਿੱਲਦੀ ਸੱਪਣੀ[01:29.540] ਤੂੰ ਅੱਜ ਮੈਨੂੰ ਰੋਕੀ ਨਾ[01:31.415] ਤੇਰੇ ਕੋਲੋਂ ਹਾਂ ਕਰਾਕੇ ਛੱਡਣੀ[01:34.773] ਕੁਆਰੀਏ ਉਤੋਂ ਸੋਹਣੀ ਏ ਤੇ ਮੈਂ ਵੀ ਆ ਕੁਆਰਾ[01:37.795] ਚੜ੍ਹਦੀ ਜਵਾਨੀ ਹੁਣ ਲੁੱਟ ਲੈ ਨਜ਼ਾਰਾ[01:40.387] ਜੇ ਨਾ ਮੈਨੂੰ ਕਰਤੀ ਨੀ ਪੁੱਛਣਾ ਦੁਬਾਰਾ[01:43.097] ਫੇਰ ਰੋਟੀਆਂ ਪਕਾਈ ਨਾਲ਼ੇ ਮੇਰੇ ਗਾਣੇਂ ਗਾਈ[01:45.415] ਨਾ ਜਾ, ਨਾ ਜਾ, ਨਾ ਜਾ, ਨਾ ਜਾ ਮਿਤਰਾਂ ਤੋਂ ਦੂਰ[01:48.326] ਅੰਬਰਾਂ ਤੋਂ ਆਈ ਤੂੰ ਲੱਗਦੀ ਏ ਹੂਰ[01:51.028] ਅੱਤ ਤੇਰਾ ਨਖਰਾ ਤੇਰਾ ਕੀ ਕਸੂਰ[01:53.750] ਮੈਨੂੰ ਵੀ ਪਸੰਦ ਤੂੰ ਕਰਦੀ ਜ਼ਰੂਰ[01:56.238] ਨਾ ਜਾ, ਨਾ ਜਾ, ਨਾ ਜਾ, ਨਾ ਜਾ ਮਿਤਰਾਂ ਤੋਂ ਦੂਰ[01:58.888] ਅੰਬਰਾਂ ਤੋਂ ਆਈ ਤੂੰ ਲੱਗਦੀ ਏ ਹੂਰ[02:01.721] ਅੱਤ ਤੇਰਾ ਨਖਰਾ ਤੇਰਾ ਕੀ ਕਸੂਰ[02:04.210] ਮੈਨੂੰ ਵੀ ਪਸੰਦ ਤੂੰ ਕਰਦੀ ਜ਼ਰੂਰ[02:08.238] Girl you look so good[02:10.358] ਤੇਰੀਆਂ ਨਿਗਾਵਾਂ ਮੈਨੂੰ ਮਾਰ ਸੁਟਿਆ ਏ[02:14.212] When you walk my way[02:15.714] ਤੇਰੀਆਂ ਅਦਾਵਾਂ ਮੇਰਾ ਦਿਲ ਲੁਟਿਆ ਏ[02:19.481] When you shake 'Dem hips[02:21.133] ਤੇਰੇ ਪਿੱਛੇ ਲੱਗਕੇ ਮੈਂ ਛੱਡ ਤੇ ਸਾਰੇ[02:24.635] Make me go crazy[02:28.315] You talking I'm watching I like how you talk[02:31.022] Mesmerized by you don't want you to stop[02:33.703] Baby just tell 'em you're riding for me[02:36.367] Give you the word I won't charge you a fee[02:38.956] Take you to Paris, I'll take you to London[02:41.725] Five star hotel food that you could indulge in[02:44.446] Live out your dreams baby I could just fund it[02:47.059] As long as you're with me you'll live in abundance[02:49.705] ਕੁਆਰੀਏ ਉਤੋਂ ਸੋਹਣੀ ਏ ਤੇ ਮੈਂ ਵੀ ਆ ਕੁਆਰਾ[02:52.487] ਚੜ੍ਹਦੀ ਜਵਾਨੀ ਹੁਣ ਲੁੱਟ ਲੈ ਨਜ਼ਾਰਾ[02:55.050] ਜੇ ਨਾ ਮੈਨੂੰ ਕਰਤੀ ਨੀ ਪੁੱਛਣਾ ਦੁਬਾਰਾ[02:57.738] ਫੇਰ ਰੋਟੀਆਂ ਪਕਾਈ ਨਾਲ਼ੇ ਮੇਰੇ ਗਾਣੇਂ ਗਾਈ[03:00.181] ਨਾ ਜਾ, ਨਾ ਜਾ, ਨਾ ਜਾ, ਨਾ ਜਾ ਮਿਤਰਾਂ ਤੋਂ ਦੂਰ[03:03.030] ਅੰਬਰਾਂ ਤੋਂ ਆਈ ਤੂੰ ਲੱਗਦੀ ਏ ਹੂਰ[03:05.677] ਅੱਤ ਤੇਰਾ ਨਖਰਾ ਤੇਰਾ ਕੀ ਕਸੂਰ[03:08.444] ਮੈਨੂੰ ਵੀ ਪਸੰਦ ਤੂੰ ਕਰਦੀ ਜ਼ਰੂਰ[03:10.879] ਨਾ ਜਾ, ਨਾ ਜਾ, ਨਾ ਜਾ, ਨਾ ਜਾ ਮਿਤਰਾਂ ਤੋਂ ਦੂਰ[03:13.623] ਅੰਬਰਾਂ ਤੋਂ ਆਈ ਤੂੰ ਲੱਗਦੀ ਏ ਹੂਰ[03:16.328] ਅੱਤ ਤੇਰਾ ਨਖਰਾ ਤੇਰਾ ਕੀ ਕਸੂਰ[03:19.010] ਮੈਨੂੰ ਵੀ ਪਸੰਦ ਤੂੰ ਕਰਦੀ ਜ਼ਰੂਰ