专业音乐搜索

Nasha - Pav Dharia.mp3

Nasha - Pav Dharia.mp3
Nasha - Pav Dharia
[00:00.000] 作词 : Pav Dhar...
[00:00.000] 作词 : Pav Dharia
[00:01.000] 作曲 : Pav Dharia
[00:34.660] ਨਸ਼ਾ ਮੈਂਨੂੰ ਚੜ੍ਹਿਆ ਤੇਰਾ
[00:37.869] ਧੜਕਦਾ ਦਿਲ ਏ ਮੇਰਾ
[00:40.875] ਨਸ਼ਾ ਮੈਂਨੂੰ ਚੜ੍ਹਿਆ ਤੇਰਾ
[00:43.761] ਧੜਕਦਾ ਦਿਲ ਏ ਮੇਰਾ
[00:46.793] ਨਾ ਚਾਹੇ ਕੁੱਝ ਹੋਰ ਨੀ
[00:49.533] ਨਾ ਚਾਹੇ ਕੁੱਝ ਹੋਰ ਨੀ
[00:52.716] ਏ ਪਾਵੇ ਬੜਾ ਸ਼ੋਰ ਨੀ
[00:56.037] ਏ ਪਾਵੇ ਬੜਾ ਸ਼ੋਰ ਨੀ
[00:58.774] ਨਸ਼ਾ ਮੈਂਨੂੰ ਚੜ੍ਹਿਆ ਤੇਰਾ
[01:01.787] ਧੜਕਦਾ ਦਿਲ ਏ ਮੇਰਾ
[01:04.885] ਨਸ਼ਾ ਮੈਂਨੂੰ ਚੜ੍ਹਿਆ ਤੇਰਾ
[01:07.907] ਧੜਕਦਾ ਦਿਲ ਏ ਮੇਰਾ
[01:14.787] ਤੈਨੂੰ ਹਿੱਕ ਨਾਲ ਲਾ ਕੇ
[01:17.760] ਅੱਖੀਆਂ 'ਚ ਅੱਖੀਆਂ ਪਾ ਕੇ
[01:20.686] ਤੈਨੂੰ ਹਿੱਕ ਨਾਲ ਲਾ ਕੇ
[01:23.796] ਅੱਖੀਆਂ 'ਚ ਅੱਖੀਆਂ ਪਾ ਕੇ
[01:26.767] ਫ਼ੇਰ ਵਿੱਚ ਤੇਰੀ ਰੂਹ ਦੇ
[01:29.623] ਮੈਂ, ਕੁੜੀਏ, ਨੀ ਦੂਰ ਚਲਾ ਜਾਵਾਂ
[01:32.980] ਕਾਫ਼ੀ ਲੰਘ ਜਏ ਸਮਾਂ ਨੀ
[01:35.702] ਚੰਨ-ਤਾਰਿਆਂ ਦੇ ਹੇਠਾਂ ਨੀ
[01:38.991] ਹੱਥ ਵਿੱਚ ਹੱਥ ਪਾ ਕੇ
[01:41.559] ਮੈਂ, ਕੁੜੀਏ, ਨੀ ਤੇਰਾ ਹੋ ਜਾਵਾਂ
[01:46.498] ਸੂਰਜ ਉਥੇ ਖੜ੍ਹਿਆ (Ooh, yeah)
[01:49.909] ਬਾਹਾਂ 'ਚ ਤੈਨੂੰ ਫ਼ੜਿਆ (Ooh, yeah)
[01:52.743] ਸੂਰਜ ਉਥੇ ਖੜ੍ਹਿਆ
[01:55.638] ਬਾਹਾਂ 'ਚ ਤੈਨੂੰ ਫ਼ੜਿਆ
[01:58.822] ਨਾ ਛੱਡ ਇੱਕ ਪਲ ਵੀ
[02:00.383] ਤੂੰ ਲੱਭ ਕੋਈ ਹਲ ਵੀ
[02:01.971] ਨਾ ਕਰ ਦਿਲ ਚੂਰ, ਚੂਰ, ਚੂਰ
[02:07.157] ਨਸ਼ਾ ਮੈਂਨੂੰ ਚੜ੍ਹਿਆ ਤੇਰਾ
[02:10.841] ਧੜਕਦਾ ਦਿਲ ਏ ਮੇਰਾ
[02:13.830] ਨਸ਼ਾ ਮੈਂਨੂੰ ਚੜ੍ਹਿਆ ਤੇਰਾ
[02:16.764] ਧੜਕਦਾ ਦਿਲ ਏ ਮੇਰਾ
[02:22.269]
[02:43.525] ਕਰੂੰ ਮੈਂ ਦੱਸ ਕੀ ਤੇਰੇ ਬਿਨਾ
[02:46.882] ਏ ਲੱਗਣਾ ਨਾ ਜੀ ਤੇਰੇ ਬਿਨਾ
[02:49.741] ਕਰੂੰ ਮੈਂ ਦੱਸ ਕੀ ਤੇਰੇ ਬਿਨਾ
[02:52.840] ਏ ਲੱਗਣਾ ਨਾ ਜੀ ਤੇਰੇ ਬਿਨਾ
[02:56.011] ਸੱਜਣਾਂ, ਲੰਮੀਆਂ ਜੁਦਾਈਆਂ
[03:02.306] ਦਿਨ ਪਿਆਰ ਦੇ
[03:07.513] ਨਸ਼ਾ ਮੈਂਨੂੰ ਚੜ੍ਹਿਆ ਤੇਰਾ
[03:10.726] ਧੜਕਦਾ ਦਿਲ ਏ ਮੇਰਾ
[03:13.834] ਨਸ਼ਾ ਮੈਂਨੂੰ ਚੜ੍ਹਿਆ ਤੇਰਾ
[03:16.813] ਧੜਕਦਾ ਦਿਲ ਏ ਮੇਰਾ
展开